Размер видео: 1280 X 720853 X 480640 X 360
Показать панель управления
Автовоспроизведение
Автоповтор
ਵੈਸੇ ਕੋਈ ਮੰਨੇ ਜਾਂ ਨਾਂ ਮੰਨੇ, ਪੰਜਾਬ ਦੇ ਲੋਕਾਂ ਨੇ ਤੀਜੇ ਬਦਲ ਦੇ ਤੋਰ ਤੇ ਆਪ ਨੂੰ ਵੋਟਾਂ ਪੰਜਾਬੀ ਚਿਹਰੇ ਕਰਕੇ ਪਾਈਆਂ, ਪਰ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਬਜਾਏ ਦਿੱਲੀ ਆਲਿਆਂ ਦਾ ਹੱਥ ਠੋਕਾ ਬਣ ਕੇ ਰਹਿ ਗਿਆ! ਇਹਨਾ ਰਲ਼ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਲੁਟਿਆ ਅਤੇ ਕੁਟਿਆ!
😊😊😊😊😊ਔੌਔ😊😊😊😊😊ਔ 30:58 30:58 😊ਔਔੌਔੌਔੌ 31:07 31:07 😊😊😊😊😊😊😊😊😊ਔੌ😊😊😊😊😊😊😊ਔਔੌ😊😊😊😊😊😊ਔ😊😊😊😊😊ਔ😊😊😊ਔ😊😊ਔ😊ਔ😊😊😊😊😊😊😊😊😊😊😊😊😊😊ਔ😊ਔ😊😊
ਸਭ ਤੋ ਵੱਡੀ ਗਲਤੀ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨਾ , ਹੁਣ ਲੇਖਾ ਤਾ ਦੇਣਾ ਪੈਣਾ
ਜਿਵੇਂ ਦੂਸਰੇ ਲੀਡਰਾਂ ਨਾਲ ਭਗਵੰਤ ਮਾਨ ਕਰਦਾ ਰਿਹਾ ਉਸ ਤਰਾਂ ਹੀ ਹੋਣਾ ਜੋ ਬੀਜਿਆ ਓਹੀ ਵੱਡਣਾ ਭਗਵੰਤ ਮਾਨ ਨੇ ਹੀ ਕੇਜਰੀਵਾਲ ਦਾ ਮੂੰਹ ਪਵਾਇਆ ਪੰਜਾਬ ਨੂੰ।
ਕੇਜਰੀਵਾਲ ਪੰਜਾਬ ਵਿਰੋਧੀ ਹੈ ਪੰਜਾਬ ਨੂੰ ਲੁੱਟਣ ਤੇ ਲਗਾ ਹੈ
Bhagwant Mann ਨੇ ਨਾ ਪੰਜਾਬੀਆਂ ਜੋਗਾ ਰਹਿਣਾ ਨਾ Delhi ਵਾਲਿਆਂ ਜੋਗਾ।
ਨਾਂ ਖ਼ੁਦਾ ਹੀ ਮਿਲਿਆ ਨਾਂ ਹੀ ਵਿਸਾਲੇ ਸਨਮ😢
ਹੰਕਾਰ ਬਹੁਤ ਆ ਗਿਆ ਸੀ
ਧੋਬੀ ਦਾ -----ਤਾ
Dhobi da kuta na ghar da...Na ghat da......bhand
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਸਨੀਲ ਜਾਖੜ ਕਿਸੇ ਦੀ ਚਮਚਾਗਿਰੀ ਨਹੀਂ ਕਰਦਾ ਜੋ ਪੰਜਾਬ ਦੇ ਲੋਕਾਂ ਨੂੰ ਪਸੰਦ ਹੋਵੇ ਉਹੀ ਗੱਲਾਂ ਕਰਦੇ ਹਨ
ਹਮੀਰ ਜੀ ਸਤਿ ਸ੍ਰੀ ਅਕਾਲ ਮਾਨ ਭਾਵੇ ਗਲਤ ਭਾਵੇ ਸਹੀ ਪਰ ਪੰਜਾਬ ਚ ਮਾਨ ਜਾ ਸੰਧਵਾ ਹੋ ਸਕਦਾ ਪਰ ਦਿਲੀ ਪੰਜਾਬ ਨੁ ਬਰਦਾਸਤ ਨਹੀ ਕੇਜਰੀ ਵਾਲ ਤੇ ਮੋਦੀ ਸਿਖਾ ਲੲਈ ਦੋਵੇ ਖਤਰਨਾਕ ਹਨ ਕੇਜਰੀ ਤਾ ਬਿਲਕੁਲ ਨਹੀ ਮਾਨ ਨੁ ਜੁਰਤ ਨਾਲ ਕੰਮ ਚਲਾਉਣਾ ਚਾਹੀਦਾ ਪਰ ਮਾਨ ਨੇ ਪੰਗੇ ਵੱਡੇ ਲੲਏ ਅਮਰਤਪਾਲ ਦਾ ਮਾਲੀ ਜੀ 70 ਸਾਲ ਦੇ ਨੁ ਬਿਨਾ ਵਜਾ ਜੇਲ ਵਿਚ ਸੁਟਿਆ ਮਾਨ ਨੂ ਇਹ ਦੋਵੇ ਮਸਲੇ ਵੱਡੇ ਨੇ ਮਾਨ ਨੇ ਬਹੁਤ ਗਲਤ ਕੀਤਾ ਅਮਰਤਧਾਰੀ ਬੰਦਾ ਲੋਕਾ ਨੂ ਨਸ਼ੇ ਛੁਡਾ ਰਿਹਾ ਸੀ
Cm ਸਾਬ ਜਦੋਂ ਫ਼ੀਤਾ ਬੰਨਣ ਲੱਗ਼ੇ ਤਾਂ ਦੇਖ਼ਿਅਾ ਕਿ ਫ਼ੀਤੇ ਹੀ ਗਾ ਿੲਬ ਸੀ । ਿੲਹ ਦੇਖ਼ ਕੇ CM ਸਾਬ ਬੇਸੁੱਧ ਹੋ ਗੲੇ । ਬਾਦ ਵਿੱਚ ਓੁਹਨਾਂ ਨੂੰ ਦੱਸਿਅਾ ਗਿਅਾ ਕਿ ਤੁਹਾਡੇ ਬੂਟ ਹੀ ਬਗੈਰ ਫੀਤਿਅਾਂ ਵਾਲੇ ਨੇ । ਤਾਂ ਓੁਹਨਾਂ ਦੀ ਹਾਲਤ ਵਿੱਚ ਸੁਧਾਰ ਅਾ ਿੲਅਾ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
😊😊😊😊😊😊😊😊😊😊😊😊😊😊😊😊😊😊😊😊😊😊😊😊😊😊
😂😂😂😂😂
ਜਦੋ ਤੱਕ ਹਾਲਤ ਚ ਸੁਧਾਰ ਹੋਊ ਓਦੋਂ ਤੱਕ ਫੀਤਿਆਂ ਵਾਂਗ ਕੁਰਸੀ ਵੀ ਗਾਇਬ ਹੋ ਜਾਣੀ ਏ 🤣🤣🤣
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਸ਼ਰਾਬੀ ਆਦਮੀ ਦਿਲ ਵੀ ਬਹੁਤ ਜਲਦੀ ਛੱਡ ਦਾ ਅਤੇ ਸਰੀਰ ਵੀ
ਜ਼ਾਖ਼ੜ ਸਾਬ ਦਾ ਅਸਤੀਫ਼ਾ ਤੈਅ ਹੈ । ਸਿਰਫ ਹਰਿਅਾਣੇ ਚ ਵੋਟਾਂ ਕਰਕੇ ਅੱਗੇ ਪਾ ਦਿੱਤਾ ਹੈ
3:46 3:47 q 3:50
ਇਹ ਪੰਜਾਬ ਦਿੱਲੀ ਹਵਾਲੇ ਕਰ ਦਿੱਤਾ ਹੈ ਜੋਂ ਜਹਾਜ਼ ਦਾ ਖਰਚਾ ਉਹ ਪੰਜਾਬ ਸਿਰ ਆਵੇਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
V GOOD
ਪੰਜਾਬ ਵਿੱਚੋਂ ਪਾਰਲੀਮੈਂਟ ਵਿੱਚ ਤਿੰਨ ਮੈਬਰ ਪਹੁੰਚ ਚੁੱਕੇ ਹਨ ਦਿਲੀ ਚ ਤਾਂ ਇਕ ਵੀ ਨਹੀਂ ਜਿਤਿਆ ਕੇਜਰੀਵਾਲ ਇਸਦੀ ਜੁੰਮੇਵਾਰੀ ਕਿਉਂ ਨਹੀਂ ਲੈਂਦੇ ? ਸ੍ਰ ਭਗਵੰਤ ਸਿੰਘ ਵਲੋਂ ਪੂਰਾ ਸਰੰਡਰ ਕਰਨਾ ਕੋਈ ਆਪਣਾ ਸਟੈਂਡ ਨਾ ਲੈਣਾ ਵੀ ਜਿੰਮੇਵਾਰ ਹੈ
ਦੋ ਕਿਸ਼ਤੀਆਂ ਵਿਚ ਪੈਰ ਰੱਖਣ ਵਾਲੇ ਨਾਂ ਘਰ ਦੇ ਰਹਿੰਦੇ ਆ ਤੇ ਨਾਂ ਘਾਟ ਦੇ
ਅਦਾ ਹੈ, ਖੁਆਬ ਹੈ, ਤਕਸੀਮ ਹੈ, ਤਮਾਸ਼ਾ ਹੈ,ਮੇਰੀਆਂ *ਇਹਨਾਂ ਅੱਖਾਂ ਵਿੱਚ ਇੱਕ ਸ਼ਕਸ਼ ਬੇਤਹਾਸ਼ਾ ਹੈ*
ਭਗਵੰਤ ਸਿੰਘ ਮਾਨ ਨੂੰ ਲੋਕਾਂ ਵਿੱਚ ਆ ਕੇ ਸੱਚ ਦੱਸ ਦੇਣਾ ਚਾਹੀਦਾ ਹੈ ਕਿ ਦਿੱਲੀ ਵਾਲੇ ਨਹੀਂ ਚੱਲਣਾ ਨਹੀਂ ਦਿੰਦੇ
Hirra singh ਜੀ ਤੁਹਾਡੀ ਗੱਲ ਠੀਕ ਹੈ , ਮਾਨ ਸਾਹਿਬ ਨੂੰ ਪੰਜਾਬੀਆਂ ਦੀ ਹਮਦਰਦੀ ਜਰੂਰ ਮਿਲੇਗੀ ।
ਬਾਈ ਜੀ।ਪੰਜਾਬ ਵਾਸੀਆਂ ਦੀ ਬਹੁਤ ਹੀ ਹਮਾਇਤੀ ਅਤੇ ਇਮਾਨਦਾਰ ਲੀਡਰ ਸੁਨੀਲ ਕੁਮਾਰ ਜਾਖੜ ਜੀ ਵੱਲੋੰ ਆਪਣੇ ਪਿਤਾ ਜੀ ਅਤੇ ਖੁਦ ਆਪ ਨੂੰ ਵੀ ਸ਼ੁਰੂਆਤ ਤੋਂ ਬਹੁਤ ਅਹਿਮ ਅਹੁੱਦੇ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਛੱਡ ਦੇਣ ਵਾਲਾ ਤਾਂ ਖਾਸ ਤੌਰ ਤੇ ਬਹੁਤ ਗਲਤ ਕਦਮ ਚੁੱਕਿਆ ਗਿਆ ਹੈ।ਧੰਨਵਾਦ ਜੀ।
Hospitalization ਨੂੰ ਵੀ CM ਬਦਲਣ ਲਈ ਬਹਾਨਾ ਬਣਾਏਆ ਜਾ ਸਕਦਾ ਹੈ !
👍👍👌👌
ਭਗਵੰਤ ਮਾਨ ਹਟਾ ਕੇ ਕੇਜਰੀਵਾਲ ਦੇ ਪੱਲੇ ਕੁੱਝ ਨਹੀਂ ਰਹਿਣਾ ਪੰਜਾਬ ਦੇ ਲੋਕ ਕੇਜਰੀਵਾਲ ਪਸੰਦ ਨਹੀਂ ਕਰਦੇ ਇਸ ਦਾ ਦੁਪੜਾ ਸਾਫ ਹੋ jaiga
ਸਰਦਾਰ ਜੀ ਦੁਪੜਾ ਨਹੀ ਸੁਪੜਾ ਹੁੰਦਾ ਹੈ।
ਜੋ ਵੀ ਹੈ ਸੁਨੀਲ ਜਾਖੜ ਪੰਜਾਬ ਨਾਲ ਪਿਆਰ ਜਰੂਰ ਕਰਦੇ ਨੇ
Thanks 🙏
Great 👍
ਭੰਗਵੰਤ ਮਾਨ ਦੀ ਛੁੱਟੀ ਨਾਲ ਹੀ ਕੇਜਰੀਵਾਲ ਛੁੱਟੀ ਵੀ ਤੈਅ ਹੋ ਜਾਣੀ ਹੈ
🙏🙏
S S A 🙏🙏 Randhawa Sahib ji and S.Hamir Singh ji
ਦਿੱਲੀ ਦਾ ਦਖਲ ਮਾੜਾ ਜੋ ਮਰਜ਼ੀ ਹੋਏ ਪਰ ਮਾਨ ਵੀ ਰੱਬ ਸਮਝੀ ਬੈਠਾ ਅਪਣੇ ਆਪ ਨੂੰ ਚਮਚਾਗਿਰੀ ਬਹੁਤ ਕਰਦਾ ਕੇਜਰੀਵਾਲ ਦੀ ਨੁਕਸਾਨ ਕੀਤਾ ਪੰਜਾਬ ਦਾ ਜਹਾਜ ਘੜੂਕੇ ਵਾਂਗ ਜਿੱਥੇ ਮਰਜ਼ੀ ਲਈ ਫਿਰਦਾ ਰਿਹਾ ਚੰਗੇ ਲੋਕਾਂ ਨੂੰ ਅਣਖੀ ਲੋਕਾ ਨੂੰ ਇਸ ਨੇ ਨੁਕਰੇ ਲਾਇਆ ਹੁਣ ਆਪ ਲੱਗੇ ਨੁਕਰੇ ਵਧੀਆ ਗੱਲ ਇਸ ਨਾਲ ਇਸ ਤਰਾਂ ਹੋਣੀ ਚਾਹੀਦੀ ਅਕਲ ਆ ਜਾਓ
ਭਗਵੰਤ ਸਿੰਘ ਜਟਾ ਵਾਲੀ ਕਰ ਐਮੇ ਡਰੀ ਜਾਨਾ ਬਾਣੀਏ ਤੋ ਕੋਈ ਜਫਰਨਾਮਾ ਲਿਖਦੇ ਬਾਣੀਏ ਨੇ ਕੀ ਕਰੂ ਦਿੱਲੀ ਵਿੱਚ ਸਾਰੇ ਐਮ ਪੀ ਹਾਰ ਗਏ
ਭਗਵੰਤ ਮਾਨ ਨੇ ਜਿੰਵੇ ਵਤੀਰਾ ਰੱਖਿਆ mla ਮੰਤਰੀਆਂ ਪ੍ਰਤੀ ਕੋਈ ਨੀਂ ਨਾਲ ਜਾਵੇਗਾ
Waheguru ji
ਰੰਧਾਵਾ ਸਾਬ੍ਹ, ਪਹਿਲੇ 10 ਮਿੰਟ ਤਾਂ ਤੁਸੀ ਇਕੋ ਵਾਰ ਸਾਰੇ ਸਵਾਲ ਪੁੱਛ ਲੈਂਦੇ ਹੋ, ਵੀਰ ਜੀ ਪਹਿਲਾਂ ਇਕ ਸਵਾਲ ਪੂਸੋ ਉਸ ਦਾ ਜਵਾਬ ਲੈਅ ਲਓ, ਫ਼ਿਰ ਦੂਜਾ ਸਵਾਲ ਪੁੱਸੋ ਲਾਓ।🙏
ਕੇਜਰੀਵਾਲ ਨੂੰ ਛਿਕ ਆ ਜਾਂਦੀ ਸੀ ਭਗਵੰਤ ਮਾਨ ਭਜਿਆ ਜਾਂਦਾ ਸੀ ਪਰ ਭਗਵੰਤ ਮਾਨ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਕੇਜਰੀਵਾਲ ਨੇਂ ਬਾਤ ਨਹੀਂ ਪੁੱਛੀ ਲਗਦਾ ਸਾਰੀ ਦਾਲ਼ ਹੀ ਕਾਲ਼ੀ ਹੋਈ ਪਈ ਐ
ਮਾਨ ਨੂੰ ਆਪਣੇ ਤੋਰ ਤੇ ਪੰਜਾਬ ਪੱਖੀ ਫੈਸਲੇ ਲੇਂਣੇ ਚਾਹੀਦੇ ਹਨ ਦਿਲੀ ਦਾ ਦਖ਼ਲ ਬੰਦ ਕਰਨਾ ਚਾਹੀਦਾ ਹੈ
Good news and views thanks Randhawa saab and Hamir saab ❤🙏🙏
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ,💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌☝️☝️☝️✍️✍️💯
ਵਾਪਸੀ ਇਹਨਾਂ ਸਾਰਿਆਂ ਦੀ ਕਾਂਗਰਸ ਵਿੱਚ ਆਉਣ ਗੇ ਖ਼ਤਮ ਕਰਨ ਗੇ ਪਾਰਟੀ ਨੂੰ
Nice Hamir ji truth
Ssa ji
ਭਗਵੰਤ ਸਿੰਘ ਮਾਨ ਦੀ ਬੀਮਾਰੀ ਦਾ ਕੁਝ ਸ਼ਾਤਰ ਲੋਕ ਮਜਾਕ ਉਡਾ ਰਹੇ ਨੇ।ਬੀਮਾਰ ਕੋਈ ਵੀ ਹੋ ਸਕਦਾ।ਰਹੀ ਗੱਲ ਬੀਮਾਰੀ ਦੀ,ਅਸਲੀ ਬੀਮਾਰੀ ਤਾਂ ਕੇਜਰੀਵਾਲ ਦੀ ਡਿਕਟੇਟਰਸ਼ਿਪ ਤੇ ਹਾਉਮੇ ਹੈ।ਜੋ ਮੁਖਮੰਤਰੀ ਹੁੰਦਿਆ ਤਿੰਨ ਲੋਕ ਸਭਾ ਚੋਣਾਂ ਦਿੱਲੀ ਵਿਚ ਹਾਰਿਆ ਹੋਵੇ ਤੇ ਜਿਮੇਵਾਰੀ ਵੀ ਨਾ ਚੁਕਦਾ ਹੋਵੇ, ਪੰਜਾਬ ਵਿਚ ਹਰ ਗੱਲ ਤੇ ਲੱਤ ਅੜਾਵੇ,ਮਾਨ ਦੀਆ ਕਮੀਆ ਗਿਣੀ ਜਾਵੇ,ਗੁਲਾਮੀ ਹੀ ਕਰਵਾਉਣੀ ਚਾਹੁਦਾ ਹੋਵੇ,ਇਹ ਵਧੀਆ ਲੀਡਰ ਦੀ ਨਿਸਾਨੀ ਨਹੀ।ਮਾਨ ਦਾ ਬੀ ਪੀ ਉਪਰ ਥੱਲੇ ਹੋਣਾ, ਕੇਜਰੀਵਾਲ ਦੀ ਦਿੱਤੀ ਟੈਂਨਸਨ ਹੈ। ਕੇਜਰੀਵਾਲ ਉਹ ਚਾਹੁੰਦਾ ਜੋ ਆਤਿਸ਼ੀ ਕਰ ਰਹੀ ਹੈ,ਖਾਲੀ ਕੁਰਸੀ ਰੱਖਕੇ,ਹਾਕਮ ਨੂੰ ਰਾਮ ਮੰਨਕੇ। ਕਿਸੇ ਪੰਜਾਬੀ ਨੇ ਇਨੀ ਗੁਲਾਮੀ ਕੇਜਰੀਵਾਲ ਦੀ ਨਹੀ ਕਰਨੀ।ਕਿਤੇ ਕੇਜਰੀਵਾਲ ਪੰਜਾਬ ਵਿਚੋ ਸੂਫੜਾ ਸਾਫ ਨਾ ਕਰਵਾ ਲਵੇ ਡਿਕਟੇਟਰਸ਼ਿਪ ਰਾਹੀ।ਰਾਜ ਸਭਾ ਮੈਂਬਰ ਲਾਏ ਉਹ ਧਾੜਵੀ,ਕਦੇ ਗਰਾਂਟ ਵੰਡਦੇ ਨਹੀ ਸੁਣੇ,ਇਕ ਦੋ ਨੂੰ ਛੱਡ ਪੰਜਾਬ ਲਈ ਲੜਦੇ ਨਜਰ ਨਹੀਂ ਆਏ।ਕਿਤੇ ਫੰਡ ਰਾਜ ਸਭੀਏ ਤਾਂ ਨਹੀ ਲਾ ਦਿੱਤੇ।ਕਿਤੇ ਇਹ ਨਾ ਹੋਵੇ ਕੇਜਰੀਵਾਲ 2 , ਪੰਜਾਬ ਵਿਚ ਤੇਰਾ 27 ਵਿਚ ਬੁਰਾ ਹਾਲ।
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਲਾਇਕ 01
ਸਕੂਲ ਤੋ ਛੁੱਟੀ ਲੈਣ ਵਾਸਤੇ ਛੋਟੇ ਬੱਚੇ ਢਿੱਡ ਦੁੱਖਦੇ ਦਾ ਬਹਾਨਾ ਲਾ ਦਿੰਦੇ ਹਨ ਮਾਨ ਵੀ ਲੱਗਦਾ ਇਹ ਕੁੱਝ ਕਰ ਰਿਹਾ ਹੈ ਕਿਓ ਕਿ ਜਦੋ ਭਗਵੰਤ ਮਾਨ ਨੂੰ ਕੁਰਸੀ ਤੋ ਲਾਹਿਆ ਜਾਵੇਗਾ ਤਾ ਉਹ ਇਸ ਬਿਮਾਰੀ ਦਾ ਬਹਾਨਾ ਕਰਕੇ ਆਪਣਾ ਬਚਾ ਕਰਨਗੇ ਪੰਜਾਬੀਆਂ ਨਾਲ ਨਾਟਕ ਖੇਡਿਆ ਜਾ ਰਿਹਾ ਹੈ। ਪੰਜਾਬੀਓ ਸਵਧਾਨ ਸਾਵਧਾਨ ਸਾਵਧਾਨ ……………
ਸੋ ਹੱਥ ਰੱਸਾ ਸਿਰੇ ਤੇ ਗੰਢ ਕੇਜਰੀਵਾਲ ਨੇ ਮੰਨ ਬਣਾ ਲਿਆ ਭਗਵੰਤ ਮਾਨ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਇਸ ਨੂੰ ਭਗਵੰਤ ਮਾਨ ਦਿਲ ਤੇ ਲਾ ਗਿਆ।
ਜਨਾਬ ਜੀ ਕੇਜਰੀਵਾਲ ਦੇ ਅਗਲੇ ਇਲੈਕਸ਼ਨ ਵਿੱਚ ਜਿੱਤਣ ਤੋਂ ਬਾਅਦ ਭੀ ਸੁਪਰੀਮ ਕੋਰਟ ਵਾਲੀ ਦਸਤਖਤ ਨਾ ਕਰਨ ਵਰਗੀਆਂ ਸ਼ਰਤਾਂ ਕੌਣ ਹਟਾਵੇਗਾ
Very nice information Randhawa Ji
CM ਭਗਵੰਤ ਸਿੰਘ ਮਾਨ ਨੂੰ ਦਿੱਲੀ ਸਪਰੀਮੋ ਦੇ ਮਗਰ ਲੱਗਕੱ ਪੰਜਾਬ ਦਾ ਹੋਰ ਨੁਕਸਾਨ ਨਹੀ ਕਰਨਾ ਚਾਹੀਦਾ ਇਸ ਤੋ ਚੰਗਾ ਤਾ ਹੈ ਆਪਦੇ ਲੈਵਲ ਦੇ ਫੈਸਲੇ ਲੈ ਲੈਣੇ ਚਾਹੀਦੇ ਹਨ ਨਾਲ਼ੇ ਪਤਾ ਲੱਗਜੂ ਕਿੰਨੇ ਕੁ MLA ਪੰਜਾਬ ਖਾਤਰ ਕਿੰਨੇ ਕੁ ਖੜਦੇ ਹਨ ਅਤੇ ਵੈਸੇ ਵੀ CM ਤੋ ਪੰਜਾਬ ਦਾ ਨੁਕਸਾਨ ਕਰਵਾਕੇ ਵੀ ਅਸਤੀਫ਼ਾ ਲੈਣਗੇ ।
Sunil jhakar a great statesman and great Punjab leader with no comparison.
ਸੇਹਤ ਠੀਕ ਲਗਦੀ ਮੁੱਖ ਮੰਤਰੀ ਨੂੰ ਇੱਕ ਪਾਸੇ ਕਰਕੇ ਕੁਛ ਕੰਮ ਕੇਜਰੀਵਾਲ ਨੇ ਕੰਮ ਕਰਨੇ ਹੋਣੇ ਨੇ ਮੁੱਖ ਮੰਤਰੀ ਕਰਦਾ ਨਾ ਹੋ
Good program
ਰੰਧਾਵਾ ਸਾਬ, ਹੈਰਾਨੀ ਹੁੰਦੀ ਹੈ ਕਿ 92 ਐਮ ਐਲ ਏ ਹੋਣ ਦੇ ਬਾਵਜੂਦ 60/65 ਐਮ ਐਲ ਏਜ ਦੀ ਦੀ ਲਾਬਿੰਗ ਹੋਣੀ ਚਾਹੀਦੀ ਸੀ। ਇਸਦਾ ਮਤਲਬ ਸਾਡੇ ਸੀ ਐਮ ਸਾਬ ਵਿੱਚ ਕੈਲੀਬਰ ਦੀ ਕਮੀ ਹੈ ਜਾ ਡਿਪਲੋਮੈਸੀ ਦੀ ਅਣਹੋਂਦ ਹੈ। ਵੋਟਾ ਭਗਵੰਤ ਮਾਨ ਨੂੰ ਪਈਆ ਸਨ ਫਿਰ ਦਿੱਲੀ ਵਾਲਿਆ ਥੱਲੇ ਇੰਨਾ ਲੱਗਣਾ ਸਮਝ ਤੋ ਬਾਹਰ ਹੈ।
🙏🙏👍
ਕਲਾਕਾਰ sensitive ਹੁੰਦੇ ਆ।ਭਗਵੰਤ ਮਾਨ ਨੂੰ ਸਿਆਸਤ ਚ ਆਉਣਾ ਨਹੀਂ ਚਾਹੀਦਾ ਸੀ।ਅੱਜ ਦੇ ਯੁੱਗ ਚ ਭਾਰਤੀ ਸਿਆਸਤ ਮੋਟੇ ਚੰਮ ਵਾਲੇ ਮਹਿਰੂਆਂ ਦੀ ਗੇਮ ਆ।
ਦੋਵਾਂ ਵੀਰਾਂ ਨੂੰ 🙏 ਜੀ
ਭਾਜਪਾ ਵੀ ਗੁਲਾਮ ਲੀਡਰ ਚਾਹੁਦੀ ਹੈ ਜੋ ਨੀਵੀ ਪਾ ਕੇ ਚੱਲਣ,ਮੂੰਹ ਉਪਰ ਨਾ ਚੁਕਣ,ਉਸ ਦੀ ਬੋਲੀ ਬੋਲਣ।ਜਾਖੜ ਅਜਾਦ ਸੋਚ ਵਾਲਾ ਇਨਸਾਨ ਹੈ।ਵਧੀਆ ਸਿਆਸਤਦਾਨ ਹੈ,ਸਾਫ ਸੁਥਰੇ ਅਕਸ ਵਾਲਾ, ਪੰਜਾਬ ਨੂੰ ਪਿਆਰ ਕਰਨ ਵਾਲਾ,ਭਾਜਪਾ ਦੇ ਕਿਥੇ ਫਿਟ ਬੈਠਣਾ।
ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸੀ ਐਮ ਦੇ ਅਸਤੀਫੇ ਤੋਂ ਬਾਅਦ ਪਾਰਟੀ ਅਤੇਸਰਕਾਰ ਨੂੰ ਚਲਾ ਸਕੇਗੀ।
Nhi ji Party tutt javegi.Bhanta chupp nhi baithega.Party tod ke hi dm lvega.
ਪੰਜਾਬ ਵਿੱਚ AAP ਦਾ End ਹੋ ਜਾਵੇਗਾ l
ਸ਼ਾਇਦ ਕੋਈ ਪੰਜਾਬ ਦਾ ਦਰਦੀ ਆਵੇ ਨਵਾਂ ।ਪਰ ਆਸ ਤਾਂ ਘੱਟ ਹੈ
ਰੰਧਾਵਾ ਜੀ ਦਿੱਲੀ ਵਾਲੇ ਨੇ ਮੁੱਖ ਮੰਤਰੀ ਨੂੰ ਬਦਲ ਦੇਣਾ ਹੈ ਬਿਮਾਰ ਜਾਣਬੁੱਝ ਹੋਇਆ ਹੈ
ਕੇਜਰੀ ਕਿੰਨੇ ਮਹੀਨੇ ਜੇਲ ਚ ਰਹਿੰਦਿਆਂ ਸੀ ਐਮ ਰਹੇ ਤਾਂ ਮਾਨ ਵੀ ਰਹਿ ਸਖਦੈ
ਮੁਖ ਮੰਤਰੀ ਸਾਬ ਨੂੰ ਆਪਣੇ ਸਾਹ ਦੀ ਤਾਂ ਬਹੁਤ ਫਿਕਰ ਏ ਪਰ ਪੰਜਾਬ ਦੇ ਸਾਹਾਂ ਦੀ ਫਿਕਰ ਕੌਣ ਕਰੂ ...... ?ਬਦਲਞੇਂ ਪ੍ਬੰਧ ਕਿਉਂ ਕਰਨੇ ਨੇ। ਪੱਕੇ ਹੀ ਪ੍ਬੰਧ ਕਿਉਂ ਨਹੀਂ ਕਰ ਦਿੱਤੇ ਜਾਂਦੇ ਮੁੱਖ ਮੰਤਰੀ ਦੇ ...... ?
Sad news
Sandhwa is best
Maan Saab nu badlan d tyari ho rehi h
ਭਗਵੰਤ ਮਾਨ ਦੇ ਮਾੜੇ ਸਲਾਹਕਾਰ ਮਾਰਗੇ ਭਗਵੰਤ ਮਾਨ ਨੂੰ ਓਂਕਾਰ ਸਿੰਘ ਵਰਗੇ 2 ਸਾਲਾਂ ਚ ਮੋਟੀਆਂ-ਮੋਟੀਆਂ ਪ੍ਰੋਪਰਟੀਆਂ ਬਣਾਗੇ। ਭਗਵੰਤ ਮਾਨ ਦੇ ਨੇੜਲੇ ਸਲਾਹਕਾਰਾਂ ਨੇ ਪੁਰਾਣੇ ਮਿਹਨਤੀ ਵਰਕਰਾਂ ਨੂੰ ਕਦੇ ਵੀ ਅੱਗੇ ਨੀ ਆਉਣ ਦਿੱਤਾ। ਅਫ਼ਸਰਸ਼ਾਹੀ ਨਾਲ ਮਿਲ ਕੇ ਰੱਜ ਕੇ ਕਰੱਪਸ਼ਨ ਕੀਤਾ ਇਨ੍ਹਾਂ ਨੇ ਪਾਰਟੀ ਡੋਬਤੀ ਤਾਹੀਂ ਤਾਂ ਕੇਜਰੀਵਾਲ ਨੇ ਇਨ੍ਹਾਂ ਖਿਲਾਫ਼ ਜੁੱਤੀ ਲਾਹੀ ਆ
ਆਪ ਵੀ ਜਿੰਨੇ ਮੁੰਹ ਓਨੀਆਂ ਗੱਲਾਂ ਵਾਲੇਆਂ ਵਿੱਚੋਂ ਹੀ ਹੋਂਦ,ਕੀ ਜੇ ਮੁੱਖ ਮੰਤਰੀ ਬੀਮਾਰ ਹੋ ਜਾਵੇ ਤਾਂ ਇੱਕ ਦੋ ਦਿੰਨ ਲਈ ਕਿਸੇ ਹੋਰ ਨੂੰ ਪਾਵਰ ਦੇ ਦੇਣੀ ਚਾਹੀਦੀ ਹੈ।
27:00…ਕੈਪਟਨ ਨਾਲ ਜੋ ਵਾਪਰਿਆ….ਬਾਦਲਾਂ ਵਰਗਾ….ਧਨ ਕਮਾਇਆ….ਕਦਰ ਗਵਾਈ….ਜੋ ਦੋਵਾਂ ਨੂੰ ਸੂਬੇ ਨੇ ਦਿੱਤੀ..ਸਿੱਖਾਂ ਨੇ ਦਿੱਤੀ ।
ਭਗਵੰਤ ਤੋ ਬਿਨਾ ਸਭ ਚੰਗੇ ਨੇ।
❤🙏🏻🙏🏻❤️
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਪੰਜਾਬੀ ਕਦੇ ਵੀ ਦੱਲੀ ਦਾ ਦਖਲ ਪੰਜਾਬ ਚ ਬਰਦਾਸ਼ਤ ਨਹੀ ਕਰਦੇ ਤੇ ਨਾਂ ਹੀ ਦਿੱਲੀ ਵਾਲੇ ਪੰਜਾਬ ਲਈ ਸੁਹਿਰਦ ਹੋ ਸਕਦੇ ਨੇ
ਸਰਦਾਰ ਹਮੀਰ ਸਿੰਘ ਜੀ ਇਹ ਲੀਡਰਸ਼ਿਪ ਹੈ ਹੀ ਨਹੀਂ।
ਮੈਂ ਯੋਰੂਪ ਤੋਂ ਤੋਹਾਡੇ ਪ੍ਰੋਗਰਾਮ ਦਾ ਹਿੱਸਾ ਬਣ ਰਹੀ ਹਾਂ। ਲੀਡਰ ਤੋਂ ਭਾਵ, ਆਪੱਣੇ ਗੂਣਾਂ ਵਿੱਚੋਂ ਨਵੇਂ ਲੀਡਰ ਪੈਦਾ ਕਰਨੇ, ਖਾਸ ਕਰ ਕੇ ਰਾਜਨੀਤਕ ਲੀਡਰ। ਜੋ ਆਪੱਣੇ ਰਾਜ ਤੇ ਰਾਜ ਕਰਦਾ ਹੈ ਤੇ ਰਾਜ ਚ ਰਹਿੰਦੇ ਇਨਸਾਨਾਂ ਤੇ ਰਾਜ ਕਰਦਾ ਤੇ ਉਹਨਾਂ ਵਿੱਚ ਰਾਜ ਕਰਨ ਦੀ ਲਿਆਕਤ ਨੂੰ ਊਜਾਗਰ ਕਰਵਾਉਦਾਂ ਹੈ ਤੇ ਲੀਡਰ ਬਣਨ ਲਈ ਪ੍ਰੇਰਿਤ ਕਰਦਾ ਹੈ ਪਰ ਇੱਥੇ ਤੇ ਸੱਭ ਉਲਟ ਹੀ ਚੱਲ ਰਿਹਾ। ਇੱਕ ਲੀਡਰ ਬਣਨ ਲਈ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ ਪਾਰਟੀ ਸਿਰਫ ਤੇ ਸਿਰਫ ੧ ਲੀਡਰ ਬਣਨ ਲਈ। ਆਪਣੀਆਂ ਜਗਦੀਆਂ ਜ਼ਮੀਰਾਂ ਦਾ ਹੀ ਜ਼ਨਾਜਾ ਕੱਢ ਲਿਆ ਰਾਜਨੀਤਕ ਲੀਡਰਾਂ ਨੇ। ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ।ਫਤਹਿ।
ਇਹ ਜੋੜੀ ਹਮੇਸ਼ਾ ਆਪ ਦੇ ਖਿਲਾਫ ਅਤੇ ਭਗਵੰਤ ਮਾਨ ਦੇ ਖਿਲਾਫ ਹਨ।
ਅੱਜ ਬਹਿਸ ਲੋਕਾਂ ਦੇ ਮਸਲਿਆਂ ਤੇ ਹੋਣੀ ਚਾਹੀਦੀ ਹੈ । ਕੀ ਜਾਖੜ ਅਤੇ ਕੈਪਟਨ ਲੋਕ ਹਿੱਤ ਵਿੱਚ ਪਾਰਟੀਆਂ ਬਦਲ ਰਹੇ ਹਨ ?
ਜਿਸ ਨੇ ਸੀ ੲੈਮ ਬਣਨ ਲਈ ਇੱਕ ਇੱਕ ਦਾ ਸ਼ਿਕਾਰ ਕੀਤਾ ਉਹ ਹੁਣ ਖੁਦ ਸ਼ਿਕਾਰ ਹੋ ਰਿਹਾ
ਦਰ ਅਸਲ ਜਿਵੇ ਮਾਨ ਨੇ ਬੰਦੇ ਕਢਵਾਏ ਸੀ,,,, ਕੇਜਰੀਵਾਲ ਨੇ ਮਾਨ ਨੂੰ ਪੂਰਾ ਬਦਨਾਮ ਕਰਕੇ ਛੇਤੀ ਹਟਾ ਦੇਣਾ ਮੁੱਖ ਮੰਤਰੀ ਤੋ,,,,, ਇਸ ਦੇ ਪਰਿਵਾਰ ਦੀਆਂ ਬਹੁਤ ਸ਼ਕੲਇਤਾ ਆ ਰਹੀਆਂ,,,,, ਰਿਸ਼ਵਤਖੋਰੀ ਰੌਕਿੰਡ ਬਣਾ ਰਿਹਾ ਹੈ,,,,😭😭😭
Jo ehne kita........😮😮😮😮😮
ਜਿਹੜਾ ਮੁਲਾਜਮਾਂ ਨਾਲ ਖਿਹਾ,ਉਹਦਾ ਕੱਖ ਨਾ ਰਿਹਾ
ਦਿੱਲੀ ਦਖਲ ਮਹਿੰਗਾ ਪੈਣਾ ਜੇਕਰ ਵਿਧਾਇਕ ਦਿੱਲੀ ਦੇ ਮਗਰ ਲੱਗਣਗੇ ਤਾਂ ਅੱਗਾ ਮਾਰ ਲੈਣਗੇ
ਆਹ ਢੋਲ ਜੈਸੇ ਕੈਪਟਨ ਦਾ ਅੱਜ ਤੱਕ ਪੰਜਾਬ ਨੂੰ ਰਤਾ ਵੀ ਫਾਇਦਾ ਨਹੀਂ ਹੋਇਆ ਅਤੇ ਪੰਜਾਬ ਦੀ ਧਰਤੀ ਤੇ ਵਾਧੂ ਭਾਰ ਹੈ।ਇਸਨੇ ਪੰਜਾਬ ਲਈ ਅੱਜ ਤੱਕ ਕਦੇ ਕੋਈ ਵੀ ਸਟੈਂਡ ਨਹੀਂ ਲਿਆ। ਅਜਿਹੇ ਬੰਦੇ ਨੂੰ ਪੰਜਾਬ ਦੀ ਸਿਆਸਤ ਵਿੱਚ ਜਗਾਹ ਬਿਲਕੁਲ ਨਹੀਂ ਮਿਲਣੀ ਚਾਹੀਦੀ।ਇਸਨੂੰ ਜਦੋਂ ਵੀ ਅੱਗੇ ਲਿਆਉਂਦੇ ਹੋ ਤਾਂ ਉਦੋਂ ਹੀ ਅਰੂਸਾ ਨੂੰ ਬੁਲਾ ਲੈਂਦਾ ਹੈ ਅਤੇ ਆਪਣੀਆਂ ਮੌਜਾਂ ਮਾਣਦਾ ਹੈ ।ਪੰਜਾਬ ਦੇ ਲੋਕਾਂ ਦੀ ਇਸਨੂੰ ਕੋਈ ਚਿੰਤਾ ਨਹੀਂ ਹੁੰਦੀ।ਪਟਿਆਲੇ ਦੇ ਲੋਕਾਂ ਨੂੰ ਚਾਹੀਦਾ ਇਸਨੂੰ ਇਸ ਉਮਰ ਵਿੱਚ ਘਰ ਬੈਠ ਕੇ ਆਰਾਮ ਕਰਨ ਦੇਣ।
ਲੋਕ ਸਭਾ ਸੀਟਾਂ ਪੰਜਾਬ ਵਿਚੋਂ ਤਾਂ 3 ਆ ਗਈਆਂ ਸੀ, ਦਿੱਲੀ ਵਿਚ ਤਾਂ 00 ਹੀ ਆਈਆਂ, ਇਹ ਤਾਂ ਕਾਰਨ ਨਹੀਂ ਲਗਦਾ, ਭਗਵੰਤ ਮਾਨ ਦੀ home minister ਨਾਲ ਨੇੜਤਾ ਵੀ ਇੱਕ ਕਾਰਨ ਹੋ ਸਕਦਾ ਕੇਜਰੀ ਦੀ ਨਾਰਾਜ਼ਗੀ ਦੀ।
Kejri tan khud Amit Shah da chela.Yad karo Delhi riots.
ਅੰਦਰ ਦੀ ਸੋਜ਼ਿਸ਼ ਦੇ ਨਾਲ ਨਾਲ ਅੰਦਰ ਦੀ ਉੱਥਲ ਪੁੱਥਲ ਵੀ ਹੋ ਸਕਦੀ ਆ😮
SSA ji
Cm.nu.punjab.bare
ਭਗਵੰਤ ਮਾਨ ਜੀ ਨੇ ਹਮੀਰ ਸਿੰਘ ਜੀ 3 ਸੀਟਾਂ MP ਦੀਆਂ ਪਾਰਟੀ ਦੀ ਝੋਲੀ ਪਾਈਆਂ ਹਨ , ਬਾਕੀ all over india ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾ ਮਿਲੀਆਂ ਹਨ ਜੀ ? ਜਰੂਰ ਦੱਸਣਾ ਜੀ ਸਰਦਾਰ ਸਾਹਿਬ
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ. ਹਰਭਜਨ ਸਿੰਘ ਬੱਲ ਆਸਟ੍ਰੇਲੀਆ ❤
🌷💟🌷🙏🌷🌷
ਲੱਵੌ ਵੀਰੌ ਅਸਲ ਵਜਾ ਸੁੱਣੋ ਸਾਡੇ ਪਿਆਰੇ ਦਿੱਲੀ ਦੇ ਵਫਾਦਾਰ ਪੰਜਾਬ ਦਾ ਦੁਸਮੱਣ ਭਗਵੱਤ ਮਾਨ ਇਸ ਕਰਕੇ ਬਿਮਾਰ ਹੌ ਗਿਆ ਸੀ ਜਦੌ ਉਹਨਾ ਦੇ ਖੱਬੇ ਪੇਰ ਤੇ ਘੁਰਕ ਹੋਈ ਤੇ ਉਹਨਾ ਨੇ ਵੇਖੇਆ ਕਿ ਬੁਟ ਦਾ ਤਸਮਾ ਨਹੀ ਹੇਗਾ ਇਸ ਕਰਕੇ ਘਬਰਾ ਗਂਏ ਇਸ ਮੁਰਖ ਨੁ ਇਹ ਨਹੀ ਪਤਾ ਲੱਗਾ ਭੰਡ ਨੁ ਏਨੇ ਅੱਜ ਗੁਰਗਾਬੀ ਪਾਈ ਸੀ ਤੇ ਘੁਸਾ ਬੁਟਾ ਦੇ ਤਸਮੇ ਲੱਬਨ ਡਿਆ ਵਾ ਵੀਰੌ ਇਹ ਹਾਲ ਹੁੱਦਾ ਹੇ ਜਿਆਦਾ ਡੱਫਨ ਨਾਲ
Aam admi party jindabad
ਲਾਲਾ ਜੀ ਭਗਵੰਤ ਨੂੰ ਅੱਗੇ ਕਰਨ ਨੂੰ ਤਿਆਰ ਨਹੀਂ ਸੀ ਪਰ ਧੱਕਾ ਕੀਤਾ ਸੀ, ਹੁਣ ਧੱਕਾ ਨਹੀਂ ਚੱਲਣਾ।
Mr.sunil Jakhar was unfit for the BJP as compared to his nature. It was a bad decision and experience for Mr. Jakhar and Captain.
ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ।
ਬਾਈ ਸਵਾਲ ਇੱਕ-ਇੱਕ ਕਰਕੇ ਪੁੱਛਿਆ ਕਰੋ। ਇਕੋ ਵਾਰ ਚ’ 10 ਸਵਾਲ ਨਹੀ ਜੀ। 🙏
ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
ਕਦੇ 27 ਨੇੜੇ ਕਦੇ 27 ਦੂਰ ਵਾਹ Hermeer Singh je
ਰੰਧਾਵਾ ਸਹਿਬ ਅਤੇ ਹਮੀਰ ਸਿੰਘ ਬਹੁਤ ਸਹੋਣਾ ❤
The word is Reshuffle not Resufal, Kalesh not Kales , Shamaahi not Samaahi , so on and so forth .To say “ In absent “ is wrong and to say “ In absence “ is correct . Grammar plays a major role for a healthy discussion . Thanks .
OSD ਭਰਿਸ਼ਟਾਚਾਰ ਦਾ ਅੱਡਾ ਬਣ ਗਿਆ ਸੀ
Hamir Singh Randhawa by sat shri akal
ਇਹ ਕਾਲੀ ਹਨ।
79/% ਅਪਨੀ ਆਵਾਜ਼,
It's possible that main reason of CM Maan's illness is ignorance of Kejriwal & his unnecessary interference .
ਬਾਈ ਜੀ ਨਾਲ ਦੇ ਪਤਰਕਾਰ ਸਾਬ ਨੇ ਕੁਝ ਜਿਆਦਾ ਹੀ ਪੈਗ ਲਾ ਲਿਆ ਲਗਦਾ ਉੱਗੀ ਜਾਂਦੈ
ਵੈਸੇ ਕੋਈ ਮੰਨੇ ਜਾਂ ਨਾਂ ਮੰਨੇ, ਪੰਜਾਬ ਦੇ ਲੋਕਾਂ ਨੇ ਤੀਜੇ ਬਦਲ ਦੇ ਤੋਰ ਤੇ ਆਪ ਨੂੰ ਵੋਟਾਂ ਪੰਜਾਬੀ ਚਿਹਰੇ ਕਰਕੇ ਪਾਈਆਂ, ਪਰ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਬਜਾਏ ਦਿੱਲੀ ਆਲਿਆਂ ਦਾ ਹੱਥ ਠੋਕਾ ਬਣ ਕੇ ਰਹਿ ਗਿਆ! ਇਹਨਾ ਰਲ਼ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਲੁਟਿਆ ਅਤੇ ਕੁਟਿਆ!
😊😊😊😊😊ਔੌਔ😊😊😊😊😊ਔ 30:58 30:58 😊ਔਔੌਔੌਔੌ 31:07 31:07 😊😊😊😊😊😊😊😊😊ਔੌ😊😊😊😊😊😊😊ਔਔੌ😊😊😊😊😊😊ਔ😊😊😊😊😊ਔ😊😊😊ਔ😊😊ਔ😊ਔ😊😊😊😊😊😊😊😊😊😊😊😊😊😊ਔ😊ਔ😊😊
ਸਭ ਤੋ ਵੱਡੀ ਗਲਤੀ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨਾ , ਹੁਣ ਲੇਖਾ ਤਾ ਦੇਣਾ ਪੈਣਾ
ਜਿਵੇਂ ਦੂਸਰੇ ਲੀਡਰਾਂ ਨਾਲ ਭਗਵੰਤ ਮਾਨ ਕਰਦਾ ਰਿਹਾ ਉਸ ਤਰਾਂ ਹੀ ਹੋਣਾ ਜੋ ਬੀਜਿਆ ਓਹੀ ਵੱਡਣਾ ਭਗਵੰਤ ਮਾਨ ਨੇ ਹੀ ਕੇਜਰੀਵਾਲ ਦਾ ਮੂੰਹ ਪਵਾਇਆ ਪੰਜਾਬ ਨੂੰ।
ਕੇਜਰੀਵਾਲ ਪੰਜਾਬ ਵਿਰੋਧੀ ਹੈ ਪੰਜਾਬ ਨੂੰ ਲੁੱਟਣ ਤੇ ਲਗਾ ਹੈ
Bhagwant Mann ਨੇ ਨਾ ਪੰਜਾਬੀਆਂ ਜੋਗਾ ਰਹਿਣਾ ਨਾ Delhi ਵਾਲਿਆਂ ਜੋਗਾ।
ਨਾਂ ਖ਼ੁਦਾ ਹੀ ਮਿਲਿਆ ਨਾਂ ਹੀ ਵਿਸਾਲੇ ਸਨਮ😢
ਹੰਕਾਰ ਬਹੁਤ ਆ ਗਿਆ ਸੀ
ਧੋਬੀ ਦਾ -----ਤਾ
Dhobi da kuta na ghar da...
Na ghat da......bhand
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਸਨੀਲ ਜਾਖੜ ਕਿਸੇ ਦੀ ਚਮਚਾਗਿਰੀ ਨਹੀਂ ਕਰਦਾ ਜੋ ਪੰਜਾਬ ਦੇ ਲੋਕਾਂ ਨੂੰ ਪਸੰਦ ਹੋਵੇ ਉਹੀ ਗੱਲਾਂ ਕਰਦੇ ਹਨ
ਹਮੀਰ ਜੀ ਸਤਿ ਸ੍ਰੀ ਅਕਾਲ ਮਾਨ ਭਾਵੇ ਗਲਤ ਭਾਵੇ ਸਹੀ ਪਰ ਪੰਜਾਬ ਚ ਮਾਨ ਜਾ ਸੰਧਵਾ ਹੋ ਸਕਦਾ ਪਰ ਦਿਲੀ ਪੰਜਾਬ ਨੁ ਬਰਦਾਸਤ ਨਹੀ ਕੇਜਰੀ ਵਾਲ ਤੇ ਮੋਦੀ ਸਿਖਾ ਲੲਈ ਦੋਵੇ ਖਤਰਨਾਕ ਹਨ ਕੇਜਰੀ ਤਾ ਬਿਲਕੁਲ ਨਹੀ ਮਾਨ ਨੁ ਜੁਰਤ ਨਾਲ ਕੰਮ ਚਲਾਉਣਾ ਚਾਹੀਦਾ ਪਰ ਮਾਨ ਨੇ ਪੰਗੇ ਵੱਡੇ ਲੲਏ ਅਮਰਤਪਾਲ ਦਾ ਮਾਲੀ ਜੀ 70 ਸਾਲ ਦੇ ਨੁ ਬਿਨਾ ਵਜਾ ਜੇਲ ਵਿਚ ਸੁਟਿਆ ਮਾਨ ਨੂ ਇਹ ਦੋਵੇ ਮਸਲੇ ਵੱਡੇ ਨੇ ਮਾਨ ਨੇ ਬਹੁਤ ਗਲਤ ਕੀਤਾ ਅਮਰਤਧਾਰੀ ਬੰਦਾ ਲੋਕਾ ਨੂ ਨਸ਼ੇ ਛੁਡਾ ਰਿਹਾ ਸੀ
Cm ਸਾਬ ਜਦੋਂ ਫ਼ੀਤਾ ਬੰਨਣ ਲੱਗ਼ੇ ਤਾਂ ਦੇਖ਼ਿਅਾ ਕਿ ਫ਼ੀਤੇ ਹੀ ਗਾ ਿੲਬ ਸੀ । ਿੲਹ ਦੇਖ਼ ਕੇ CM ਸਾਬ ਬੇਸੁੱਧ ਹੋ ਗੲੇ । ਬਾਦ ਵਿੱਚ ਓੁਹਨਾਂ ਨੂੰ ਦੱਸਿਅਾ ਗਿਅਾ ਕਿ ਤੁਹਾਡੇ ਬੂਟ ਹੀ ਬਗੈਰ ਫੀਤਿਅਾਂ ਵਾਲੇ ਨੇ । ਤਾਂ ਓੁਹਨਾਂ ਦੀ ਹਾਲਤ ਵਿੱਚ ਸੁਧਾਰ ਅਾ ਿੲਅਾ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
😊😊😊😊😊😊😊😊😊😊😊😊😊😊😊😊😊😊😊😊😊😊😊😊😊😊
😂😂😂😂😂
ਜਦੋ ਤੱਕ ਹਾਲਤ ਚ ਸੁਧਾਰ ਹੋਊ ਓਦੋਂ ਤੱਕ ਫੀਤਿਆਂ ਵਾਂਗ ਕੁਰਸੀ ਵੀ ਗਾਇਬ ਹੋ ਜਾਣੀ ਏ 🤣🤣🤣
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਸ਼ਰਾਬੀ ਆਦਮੀ ਦਿਲ ਵੀ ਬਹੁਤ ਜਲਦੀ ਛੱਡ ਦਾ ਅਤੇ ਸਰੀਰ ਵੀ
ਜ਼ਾਖ਼ੜ ਸਾਬ ਦਾ ਅਸਤੀਫ਼ਾ ਤੈਅ ਹੈ । ਸਿਰਫ ਹਰਿਅਾਣੇ ਚ ਵੋਟਾਂ ਕਰਕੇ ਅੱਗੇ ਪਾ ਦਿੱਤਾ ਹੈ
3:46 3:47 q 3:50
ਇਹ ਪੰਜਾਬ ਦਿੱਲੀ ਹਵਾਲੇ ਕਰ ਦਿੱਤਾ ਹੈ ਜੋਂ ਜਹਾਜ਼ ਦਾ ਖਰਚਾ ਉਹ ਪੰਜਾਬ ਸਿਰ ਆਵੇਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏
V GOOD
ਪੰਜਾਬ ਵਿੱਚੋਂ ਪਾਰਲੀਮੈਂਟ ਵਿੱਚ ਤਿੰਨ ਮੈਬਰ ਪਹੁੰਚ ਚੁੱਕੇ ਹਨ ਦਿਲੀ ਚ ਤਾਂ ਇਕ ਵੀ ਨਹੀਂ ਜਿਤਿਆ ਕੇਜਰੀਵਾਲ ਇਸਦੀ ਜੁੰਮੇਵਾਰੀ ਕਿਉਂ ਨਹੀਂ ਲੈਂਦੇ ? ਸ੍ਰ ਭਗਵੰਤ ਸਿੰਘ ਵਲੋਂ ਪੂਰਾ ਸਰੰਡਰ ਕਰਨਾ ਕੋਈ ਆਪਣਾ ਸਟੈਂਡ ਨਾ ਲੈਣਾ ਵੀ ਜਿੰਮੇਵਾਰ ਹੈ
ਦੋ ਕਿਸ਼ਤੀਆਂ ਵਿਚ ਪੈਰ ਰੱਖਣ ਵਾਲੇ ਨਾਂ ਘਰ ਦੇ ਰਹਿੰਦੇ ਆ ਤੇ ਨਾਂ ਘਾਟ ਦੇ
ਅਦਾ ਹੈ, ਖੁਆਬ ਹੈ, ਤਕਸੀਮ ਹੈ, ਤਮਾਸ਼ਾ ਹੈ,ਮੇਰੀਆਂ
*ਇਹਨਾਂ ਅੱਖਾਂ ਵਿੱਚ ਇੱਕ ਸ਼ਕਸ਼ ਬੇਤਹਾਸ਼ਾ ਹੈ*
ਭਗਵੰਤ ਸਿੰਘ ਮਾਨ ਨੂੰ ਲੋਕਾਂ ਵਿੱਚ ਆ ਕੇ ਸੱਚ ਦੱਸ ਦੇਣਾ ਚਾਹੀਦਾ ਹੈ ਕਿ ਦਿੱਲੀ ਵਾਲੇ ਨਹੀਂ ਚੱਲਣਾ ਨਹੀਂ ਦਿੰਦੇ
Hirra singh ਜੀ ਤੁਹਾਡੀ ਗੱਲ ਠੀਕ ਹੈ , ਮਾਨ ਸਾਹਿਬ ਨੂੰ ਪੰਜਾਬੀਆਂ ਦੀ ਹਮਦਰਦੀ ਜਰੂਰ ਮਿਲੇਗੀ ।
ਬਾਈ ਜੀ।
ਪੰਜਾਬ ਵਾਸੀਆਂ ਦੀ ਬਹੁਤ ਹੀ ਹਮਾਇਤੀ ਅਤੇ ਇਮਾਨਦਾਰ ਲੀਡਰ ਸੁਨੀਲ ਕੁਮਾਰ ਜਾਖੜ ਜੀ ਵੱਲੋੰ ਆਪਣੇ ਪਿਤਾ ਜੀ ਅਤੇ ਖੁਦ ਆਪ ਨੂੰ ਵੀ ਸ਼ੁਰੂਆਤ ਤੋਂ ਬਹੁਤ ਅਹਿਮ ਅਹੁੱਦੇ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਛੱਡ ਦੇਣ ਵਾਲਾ ਤਾਂ ਖਾਸ ਤੌਰ ਤੇ ਬਹੁਤ ਗਲਤ ਕਦਮ ਚੁੱਕਿਆ ਗਿਆ ਹੈ।
ਧੰਨਵਾਦ ਜੀ।
Hospitalization ਨੂੰ ਵੀ CM ਬਦਲਣ ਲਈ ਬਹਾਨਾ ਬਣਾਏਆ ਜਾ ਸਕਦਾ ਹੈ !
👍👍👌👌
ਭਗਵੰਤ ਮਾਨ ਹਟਾ ਕੇ ਕੇਜਰੀਵਾਲ ਦੇ ਪੱਲੇ ਕੁੱਝ ਨਹੀਂ ਰਹਿਣਾ ਪੰਜਾਬ ਦੇ ਲੋਕ ਕੇਜਰੀਵਾਲ ਪਸੰਦ ਨਹੀਂ ਕਰਦੇ ਇਸ ਦਾ ਦੁਪੜਾ ਸਾਫ ਹੋ jaiga
ਸਰਦਾਰ ਜੀ ਦੁਪੜਾ ਨਹੀ ਸੁਪੜਾ ਹੁੰਦਾ ਹੈ।
ਜੋ ਵੀ ਹੈ ਸੁਨੀਲ ਜਾਖੜ ਪੰਜਾਬ ਨਾਲ ਪਿਆਰ ਜਰੂਰ ਕਰਦੇ ਨੇ
Thanks 🙏
Great 👍
ਭੰਗਵੰਤ ਮਾਨ ਦੀ ਛੁੱਟੀ ਨਾਲ ਹੀ ਕੇਜਰੀਵਾਲ ਛੁੱਟੀ ਵੀ ਤੈਅ ਹੋ ਜਾਣੀ ਹੈ
🙏🙏
S S A 🙏🙏 Randhawa Sahib ji and S.Hamir Singh ji
ਦਿੱਲੀ ਦਾ ਦਖਲ ਮਾੜਾ ਜੋ ਮਰਜ਼ੀ ਹੋਏ
ਪਰ ਮਾਨ ਵੀ ਰੱਬ ਸਮਝੀ ਬੈਠਾ ਅਪਣੇ ਆਪ ਨੂੰ ਚਮਚਾਗਿਰੀ ਬਹੁਤ ਕਰਦਾ ਕੇਜਰੀਵਾਲ ਦੀ ਨੁਕਸਾਨ ਕੀਤਾ ਪੰਜਾਬ ਦਾ ਜਹਾਜ ਘੜੂਕੇ ਵਾਂਗ ਜਿੱਥੇ ਮਰਜ਼ੀ ਲਈ ਫਿਰਦਾ ਰਿਹਾ ਚੰਗੇ ਲੋਕਾਂ ਨੂੰ ਅਣਖੀ ਲੋਕਾ ਨੂੰ ਇਸ ਨੇ ਨੁਕਰੇ ਲਾਇਆ ਹੁਣ ਆਪ ਲੱਗੇ ਨੁਕਰੇ ਵਧੀਆ ਗੱਲ ਇਸ ਨਾਲ ਇਸ ਤਰਾਂ ਹੋਣੀ ਚਾਹੀਦੀ ਅਕਲ ਆ ਜਾਓ
ਭਗਵੰਤ ਸਿੰਘ ਜਟਾ ਵਾਲੀ ਕਰ ਐਮੇ ਡਰੀ ਜਾਨਾ ਬਾਣੀਏ ਤੋ ਕੋਈ ਜਫਰਨਾਮਾ ਲਿਖਦੇ ਬਾਣੀਏ ਨੇ ਕੀ ਕਰੂ ਦਿੱਲੀ ਵਿੱਚ ਸਾਰੇ ਐਮ ਪੀ ਹਾਰ ਗਏ
ਭਗਵੰਤ ਮਾਨ ਨੇ ਜਿੰਵੇ ਵਤੀਰਾ ਰੱਖਿਆ mla ਮੰਤਰੀਆਂ ਪ੍ਰਤੀ ਕੋਈ ਨੀਂ ਨਾਲ ਜਾਵੇਗਾ
Waheguru ji
ਰੰਧਾਵਾ ਸਾਬ੍ਹ, ਪਹਿਲੇ 10 ਮਿੰਟ ਤਾਂ ਤੁਸੀ ਇਕੋ ਵਾਰ ਸਾਰੇ ਸਵਾਲ ਪੁੱਛ ਲੈਂਦੇ ਹੋ, ਵੀਰ ਜੀ ਪਹਿਲਾਂ ਇਕ ਸਵਾਲ ਪੂਸੋ ਉਸ ਦਾ ਜਵਾਬ ਲੈਅ ਲਓ, ਫ਼ਿਰ ਦੂਜਾ ਸਵਾਲ ਪੁੱਸੋ ਲਾਓ।🙏
ਕੇਜਰੀਵਾਲ ਨੂੰ ਛਿਕ ਆ ਜਾਂਦੀ ਸੀ ਭਗਵੰਤ ਮਾਨ ਭਜਿਆ ਜਾਂਦਾ ਸੀ ਪਰ ਭਗਵੰਤ ਮਾਨ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਕੇਜਰੀਵਾਲ ਨੇਂ ਬਾਤ ਨਹੀਂ ਪੁੱਛੀ ਲਗਦਾ ਸਾਰੀ ਦਾਲ਼ ਹੀ ਕਾਲ਼ੀ ਹੋਈ ਪਈ ਐ
ਮਾਨ ਨੂੰ ਆਪਣੇ ਤੋਰ ਤੇ ਪੰਜਾਬ ਪੱਖੀ ਫੈਸਲੇ ਲੇਂਣੇ ਚਾਹੀਦੇ ਹਨ ਦਿਲੀ ਦਾ ਦਖ਼ਲ ਬੰਦ ਕਰਨਾ ਚਾਹੀਦਾ ਹੈ
Good news and views thanks Randhawa saab and Hamir saab ❤🙏🙏
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ,💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌☝️☝️☝️✍️✍️💯
ਵਾਪਸੀ ਇਹਨਾਂ ਸਾਰਿਆਂ ਦੀ ਕਾਂਗਰਸ ਵਿੱਚ ਆਉਣ ਗੇ ਖ਼ਤਮ ਕਰਨ ਗੇ ਪਾਰਟੀ ਨੂੰ
Nice Hamir ji truth
Ssa ji
ਭਗਵੰਤ ਸਿੰਘ ਮਾਨ ਦੀ ਬੀਮਾਰੀ ਦਾ ਕੁਝ ਸ਼ਾਤਰ ਲੋਕ ਮਜਾਕ ਉਡਾ ਰਹੇ ਨੇ।ਬੀਮਾਰ ਕੋਈ ਵੀ ਹੋ ਸਕਦਾ।ਰਹੀ ਗੱਲ ਬੀਮਾਰੀ ਦੀ,ਅਸਲੀ ਬੀਮਾਰੀ ਤਾਂ ਕੇਜਰੀਵਾਲ ਦੀ ਡਿਕਟੇਟਰਸ਼ਿਪ ਤੇ ਹਾਉਮੇ ਹੈ।ਜੋ ਮੁਖਮੰਤਰੀ ਹੁੰਦਿਆ ਤਿੰਨ ਲੋਕ ਸਭਾ ਚੋਣਾਂ ਦਿੱਲੀ ਵਿਚ ਹਾਰਿਆ ਹੋਵੇ ਤੇ ਜਿਮੇਵਾਰੀ ਵੀ ਨਾ ਚੁਕਦਾ ਹੋਵੇ, ਪੰਜਾਬ ਵਿਚ ਹਰ ਗੱਲ ਤੇ ਲੱਤ ਅੜਾਵੇ,ਮਾਨ ਦੀਆ ਕਮੀਆ ਗਿਣੀ ਜਾਵੇ,ਗੁਲਾਮੀ ਹੀ ਕਰਵਾਉਣੀ ਚਾਹੁਦਾ ਹੋਵੇ,ਇਹ ਵਧੀਆ ਲੀਡਰ ਦੀ ਨਿਸਾਨੀ ਨਹੀ।ਮਾਨ ਦਾ ਬੀ ਪੀ ਉਪਰ ਥੱਲੇ ਹੋਣਾ, ਕੇਜਰੀਵਾਲ ਦੀ ਦਿੱਤੀ ਟੈਂਨਸਨ ਹੈ। ਕੇਜਰੀਵਾਲ ਉਹ ਚਾਹੁੰਦਾ ਜੋ ਆਤਿਸ਼ੀ ਕਰ ਰਹੀ ਹੈ,ਖਾਲੀ ਕੁਰਸੀ ਰੱਖਕੇ,ਹਾਕਮ ਨੂੰ ਰਾਮ ਮੰਨਕੇ। ਕਿਸੇ ਪੰਜਾਬੀ ਨੇ ਇਨੀ ਗੁਲਾਮੀ ਕੇਜਰੀਵਾਲ ਦੀ ਨਹੀ ਕਰਨੀ।ਕਿਤੇ ਕੇਜਰੀਵਾਲ ਪੰਜਾਬ ਵਿਚੋ ਸੂਫੜਾ ਸਾਫ ਨਾ ਕਰਵਾ ਲਵੇ ਡਿਕਟੇਟਰਸ਼ਿਪ ਰਾਹੀ।ਰਾਜ ਸਭਾ ਮੈਂਬਰ ਲਾਏ ਉਹ ਧਾੜਵੀ,ਕਦੇ ਗਰਾਂਟ ਵੰਡਦੇ ਨਹੀ ਸੁਣੇ,ਇਕ ਦੋ ਨੂੰ ਛੱਡ ਪੰਜਾਬ ਲਈ ਲੜਦੇ ਨਜਰ ਨਹੀਂ ਆਏ।ਕਿਤੇ ਫੰਡ ਰਾਜ ਸਭੀਏ ਤਾਂ ਨਹੀ ਲਾ ਦਿੱਤੇ।ਕਿਤੇ ਇਹ ਨਾ ਹੋਵੇ ਕੇਜਰੀਵਾਲ 2 , ਪੰਜਾਬ ਵਿਚ ਤੇਰਾ 27 ਵਿਚ ਬੁਰਾ ਹਾਲ।
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਲਾਇਕ 01
ਸਕੂਲ ਤੋ ਛੁੱਟੀ ਲੈਣ ਵਾਸਤੇ ਛੋਟੇ ਬੱਚੇ ਢਿੱਡ ਦੁੱਖਦੇ ਦਾ ਬਹਾਨਾ ਲਾ ਦਿੰਦੇ ਹਨ ਮਾਨ ਵੀ ਲੱਗਦਾ ਇਹ ਕੁੱਝ ਕਰ ਰਿਹਾ ਹੈ ਕਿਓ ਕਿ ਜਦੋ ਭਗਵੰਤ ਮਾਨ ਨੂੰ ਕੁਰਸੀ ਤੋ ਲਾਹਿਆ ਜਾਵੇਗਾ ਤਾ ਉਹ ਇਸ ਬਿਮਾਰੀ ਦਾ ਬਹਾਨਾ ਕਰਕੇ ਆਪਣਾ ਬਚਾ ਕਰਨਗੇ ਪੰਜਾਬੀਆਂ ਨਾਲ ਨਾਟਕ ਖੇਡਿਆ ਜਾ ਰਿਹਾ ਹੈ। ਪੰਜਾਬੀਓ ਸਵਧਾਨ ਸਾਵਧਾਨ ਸਾਵਧਾਨ ……………
ਸੋ ਹੱਥ ਰੱਸਾ ਸਿਰੇ ਤੇ ਗੰਢ ਕੇਜਰੀਵਾਲ ਨੇ ਮੰਨ ਬਣਾ ਲਿਆ ਭਗਵੰਤ ਮਾਨ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਇਸ ਨੂੰ ਭਗਵੰਤ ਮਾਨ ਦਿਲ ਤੇ ਲਾ ਗਿਆ।
ਜਨਾਬ ਜੀ ਕੇਜਰੀਵਾਲ ਦੇ ਅਗਲੇ ਇਲੈਕਸ਼ਨ ਵਿੱਚ ਜਿੱਤਣ ਤੋਂ ਬਾਅਦ ਭੀ ਸੁਪਰੀਮ ਕੋਰਟ ਵਾਲੀ ਦਸਤਖਤ ਨਾ ਕਰਨ ਵਰਗੀਆਂ ਸ਼ਰਤਾਂ ਕੌਣ ਹਟਾਵੇਗਾ
Very nice information Randhawa Ji
CM ਭਗਵੰਤ ਸਿੰਘ ਮਾਨ ਨੂੰ ਦਿੱਲੀ ਸਪਰੀਮੋ ਦੇ ਮਗਰ ਲੱਗਕੱ ਪੰਜਾਬ ਦਾ ਹੋਰ ਨੁਕਸਾਨ ਨਹੀ ਕਰਨਾ ਚਾਹੀਦਾ ਇਸ ਤੋ ਚੰਗਾ ਤਾ ਹੈ ਆਪਦੇ ਲੈਵਲ ਦੇ ਫੈਸਲੇ ਲੈ ਲੈਣੇ ਚਾਹੀਦੇ ਹਨ ਨਾਲ਼ੇ ਪਤਾ ਲੱਗਜੂ ਕਿੰਨੇ ਕੁ MLA ਪੰਜਾਬ ਖਾਤਰ ਕਿੰਨੇ ਕੁ ਖੜਦੇ ਹਨ ਅਤੇ ਵੈਸੇ ਵੀ CM ਤੋ ਪੰਜਾਬ ਦਾ ਨੁਕਸਾਨ ਕਰਵਾਕੇ ਵੀ ਅਸਤੀਫ਼ਾ ਲੈਣਗੇ ।
Sunil jhakar a great statesman and great Punjab leader with no comparison.
ਸੇਹਤ ਠੀਕ ਲਗਦੀ ਮੁੱਖ ਮੰਤਰੀ ਨੂੰ ਇੱਕ ਪਾਸੇ ਕਰਕੇ ਕੁਛ ਕੰਮ ਕੇਜਰੀਵਾਲ ਨੇ ਕੰਮ ਕਰਨੇ ਹੋਣੇ ਨੇ ਮੁੱਖ ਮੰਤਰੀ ਕਰਦਾ ਨਾ ਹੋ
Good program
ਰੰਧਾਵਾ ਸਾਬ, ਹੈਰਾਨੀ ਹੁੰਦੀ ਹੈ ਕਿ 92 ਐਮ ਐਲ ਏ ਹੋਣ ਦੇ ਬਾਵਜੂਦ 60/65 ਐਮ ਐਲ ਏਜ ਦੀ ਦੀ ਲਾਬਿੰਗ ਹੋਣੀ ਚਾਹੀਦੀ ਸੀ। ਇਸਦਾ ਮਤਲਬ ਸਾਡੇ ਸੀ ਐਮ ਸਾਬ ਵਿੱਚ ਕੈਲੀਬਰ ਦੀ ਕਮੀ ਹੈ ਜਾ ਡਿਪਲੋਮੈਸੀ ਦੀ ਅਣਹੋਂਦ ਹੈ। ਵੋਟਾ ਭਗਵੰਤ ਮਾਨ ਨੂੰ ਪਈਆ ਸਨ ਫਿਰ ਦਿੱਲੀ ਵਾਲਿਆ ਥੱਲੇ ਇੰਨਾ ਲੱਗਣਾ ਸਮਝ ਤੋ ਬਾਹਰ ਹੈ।
🙏🙏👍
ਕਲਾਕਾਰ sensitive ਹੁੰਦੇ ਆ।ਭਗਵੰਤ ਮਾਨ ਨੂੰ ਸਿਆਸਤ ਚ ਆਉਣਾ ਨਹੀਂ ਚਾਹੀਦਾ ਸੀ।ਅੱਜ ਦੇ ਯੁੱਗ ਚ ਭਾਰਤੀ ਸਿਆਸਤ ਮੋਟੇ ਚੰਮ ਵਾਲੇ ਮਹਿਰੂਆਂ ਦੀ ਗੇਮ ਆ।
ਦੋਵਾਂ ਵੀਰਾਂ ਨੂੰ 🙏 ਜੀ
ਭਾਜਪਾ ਵੀ ਗੁਲਾਮ ਲੀਡਰ ਚਾਹੁਦੀ ਹੈ ਜੋ ਨੀਵੀ ਪਾ ਕੇ ਚੱਲਣ,ਮੂੰਹ ਉਪਰ ਨਾ ਚੁਕਣ,ਉਸ ਦੀ ਬੋਲੀ ਬੋਲਣ।ਜਾਖੜ ਅਜਾਦ ਸੋਚ ਵਾਲਾ ਇਨਸਾਨ ਹੈ।ਵਧੀਆ ਸਿਆਸਤਦਾਨ ਹੈ,ਸਾਫ ਸੁਥਰੇ ਅਕਸ ਵਾਲਾ, ਪੰਜਾਬ ਨੂੰ ਪਿਆਰ ਕਰਨ ਵਾਲਾ,ਭਾਜਪਾ ਦੇ ਕਿਥੇ ਫਿਟ ਬੈਠਣਾ।
ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸੀ ਐਮ ਦੇ ਅਸਤੀਫੇ ਤੋਂ ਬਾਅਦ ਪਾਰਟੀ ਅਤੇ
ਸਰਕਾਰ ਨੂੰ ਚਲਾ ਸਕੇਗੀ।
Nhi ji Party tutt javegi.Bhanta chupp nhi baithega.Party tod ke hi dm lvega.
ਪੰਜਾਬ ਵਿੱਚ AAP ਦਾ End ਹੋ ਜਾਵੇਗਾ l
ਸ਼ਾਇਦ ਕੋਈ ਪੰਜਾਬ ਦਾ ਦਰਦੀ ਆਵੇ ਨਵਾਂ ।ਪਰ ਆਸ ਤਾਂ ਘੱਟ ਹੈ
ਰੰਧਾਵਾ ਜੀ ਦਿੱਲੀ ਵਾਲੇ ਨੇ ਮੁੱਖ ਮੰਤਰੀ ਨੂੰ ਬਦਲ ਦੇਣਾ ਹੈ ਬਿਮਾਰ ਜਾਣਬੁੱਝ ਹੋਇਆ ਹੈ
ਕੇਜਰੀ ਕਿੰਨੇ ਮਹੀਨੇ ਜੇਲ ਚ ਰਹਿੰਦਿਆਂ ਸੀ ਐਮ ਰਹੇ ਤਾਂ ਮਾਨ ਵੀ ਰਹਿ ਸਖਦੈ
ਮੁਖ ਮੰਤਰੀ ਸਾਬ ਨੂੰ ਆਪਣੇ ਸਾਹ ਦੀ ਤਾਂ ਬਹੁਤ ਫਿਕਰ ਏ
ਪਰ ਪੰਜਾਬ ਦੇ ਸਾਹਾਂ ਦੀ ਫਿਕਰ ਕੌਣ ਕਰੂ ...... ?
ਬਦਲਞੇਂ ਪ੍ਬੰਧ ਕਿਉਂ ਕਰਨੇ ਨੇ।
ਪੱਕੇ ਹੀ ਪ੍ਬੰਧ ਕਿਉਂ ਨਹੀਂ ਕਰ ਦਿੱਤੇ ਜਾਂਦੇ ਮੁੱਖ ਮੰਤਰੀ ਦੇ ...... ?
Sad news
Sandhwa is best
Maan Saab nu badlan d tyari ho rehi h
ਭਗਵੰਤ ਮਾਨ ਦੇ ਮਾੜੇ ਸਲਾਹਕਾਰ ਮਾਰਗੇ ਭਗਵੰਤ ਮਾਨ ਨੂੰ ਓਂਕਾਰ ਸਿੰਘ ਵਰਗੇ 2 ਸਾਲਾਂ ਚ ਮੋਟੀਆਂ-ਮੋਟੀਆਂ ਪ੍ਰੋਪਰਟੀਆਂ ਬਣਾਗੇ। ਭਗਵੰਤ ਮਾਨ ਦੇ ਨੇੜਲੇ ਸਲਾਹਕਾਰਾਂ ਨੇ ਪੁਰਾਣੇ ਮਿਹਨਤੀ ਵਰਕਰਾਂ ਨੂੰ ਕਦੇ ਵੀ ਅੱਗੇ ਨੀ ਆਉਣ ਦਿੱਤਾ। ਅਫ਼ਸਰਸ਼ਾਹੀ ਨਾਲ ਮਿਲ ਕੇ ਰੱਜ ਕੇ ਕਰੱਪਸ਼ਨ ਕੀਤਾ ਇਨ੍ਹਾਂ ਨੇ ਪਾਰਟੀ ਡੋਬਤੀ ਤਾਹੀਂ ਤਾਂ ਕੇਜਰੀਵਾਲ ਨੇ ਇਨ੍ਹਾਂ ਖਿਲਾਫ਼ ਜੁੱਤੀ ਲਾਹੀ ਆ
ਆਪ ਵੀ ਜਿੰਨੇ ਮੁੰਹ ਓਨੀਆਂ ਗੱਲਾਂ ਵਾਲੇਆਂ ਵਿੱਚੋਂ ਹੀ ਹੋਂਦ,ਕੀ ਜੇ ਮੁੱਖ ਮੰਤਰੀ ਬੀਮਾਰ ਹੋ ਜਾਵੇ ਤਾਂ ਇੱਕ ਦੋ ਦਿੰਨ ਲਈ ਕਿਸੇ ਹੋਰ ਨੂੰ ਪਾਵਰ ਦੇ ਦੇਣੀ ਚਾਹੀਦੀ ਹੈ।
27:00…ਕੈਪਟਨ ਨਾਲ ਜੋ ਵਾਪਰਿਆ….ਬਾਦਲਾਂ ਵਰਗਾ….
ਧਨ ਕਮਾਇਆ….ਕਦਰ ਗਵਾਈ….ਜੋ ਦੋਵਾਂ ਨੂੰ ਸੂਬੇ ਨੇ ਦਿੱਤੀ..ਸਿੱਖਾਂ ਨੇ ਦਿੱਤੀ ।
ਭਗਵੰਤ ਤੋ ਬਿਨਾ ਸਭ ਚੰਗੇ ਨੇ।
❤🙏🏻🙏🏻❤️
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਪੰਜਾਬੀ ਕਦੇ ਵੀ ਦੱਲੀ ਦਾ ਦਖਲ ਪੰਜਾਬ ਚ ਬਰਦਾਸ਼ਤ ਨਹੀ ਕਰਦੇ ਤੇ ਨਾਂ ਹੀ ਦਿੱਲੀ ਵਾਲੇ ਪੰਜਾਬ ਲਈ ਸੁਹਿਰਦ ਹੋ ਸਕਦੇ ਨੇ
ਸਰਦਾਰ ਹਮੀਰ ਸਿੰਘ ਜੀ ਇਹ ਲੀਡਰਸ਼ਿਪ ਹੈ ਹੀ ਨਹੀਂ।
ਮੈਂ ਯੋਰੂਪ ਤੋਂ ਤੋਹਾਡੇ ਪ੍ਰੋਗਰਾਮ ਦਾ ਹਿੱਸਾ ਬਣ ਰਹੀ ਹਾਂ। ਲੀਡਰ ਤੋਂ ਭਾਵ, ਆਪੱਣੇ ਗੂਣਾਂ ਵਿੱਚੋਂ ਨਵੇਂ ਲੀਡਰ ਪੈਦਾ ਕਰਨੇ, ਖਾਸ ਕਰ ਕੇ ਰਾਜਨੀਤਕ ਲੀਡਰ। ਜੋ ਆਪੱਣੇ ਰਾਜ ਤੇ ਰਾਜ ਕਰਦਾ ਹੈ ਤੇ ਰਾਜ ਚ ਰਹਿੰਦੇ ਇਨਸਾਨਾਂ ਤੇ ਰਾਜ ਕਰਦਾ ਤੇ ਉਹਨਾਂ ਵਿੱਚ ਰਾਜ ਕਰਨ ਦੀ ਲਿਆਕਤ ਨੂੰ ਊਜਾਗਰ ਕਰਵਾਉਦਾਂ ਹੈ ਤੇ ਲੀਡਰ ਬਣਨ ਲਈ ਪ੍ਰੇਰਿਤ ਕਰਦਾ ਹੈ ਪਰ ਇੱਥੇ ਤੇ ਸੱਭ ਉਲਟ ਹੀ ਚੱਲ ਰਿਹਾ। ਇੱਕ ਲੀਡਰ ਬਣਨ ਲਈ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ ਪਾਰਟੀ ਸਿਰਫ ਤੇ ਸਿਰਫ ੧ ਲੀਡਰ ਬਣਨ ਲਈ। ਆਪਣੀਆਂ ਜਗਦੀਆਂ ਜ਼ਮੀਰਾਂ ਦਾ ਹੀ ਜ਼ਨਾਜਾ ਕੱਢ ਲਿਆ ਰਾਜਨੀਤਕ ਲੀਡਰਾਂ ਨੇ।
ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ।
ਫਤਹਿ।